ਅਧਿਆਪਕ ਨੇ ਅਜਿਹਾ ਭੱਦਾ ਸਵਾਲ ਕੀਤਾ, ‘ਮੇਰੇ ਹੰਝੂ ਨਿਕਲ ਆਏ’
ਬਾਬਾ ਫ਼ਰੀਦ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਕਈ ਮਹੀਨਿਆਂ ਪਹਿਲਾਂ ਇੱਕ ਅਧਿਆਪਕ ਉੱਤੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਜਿਣਸੀ ਸ਼ੋਸ਼ਣ ਕੀਤਾ ਹੈ। ਹੁਣ ਪ੍ਰਸ਼ਾਸਨ ਅੱਗੇ ਸਵਾਲ ਖੜ੍ਹਾ ਹੈ ਅਤੇ ਜਥੇਬੰਦੀਆਂ ਵੀ ਮੁਜ਼ਾਹਰੇ ਕਰ ਰਹੀਆਂ ਹਨ।
ਰਿਪੋਰਟ- ਸੁਰਿੰਦਰ ਮਾਨ ਤੇ ਰਾਜਨ ਪਪਨੇਜਾ