GDP: ਭਾਰਤ ’ਚ ‘ਵਿਕਾਸ’ ਇੰਨਾ ਸੁਸਤ ਕਿਉਂ ਹੋ ਗਿਆ?

ਵੀਡੀਓ ਕੈਪਸ਼ਨ, ਖ਼ੇਤੀ, ਆਟੋਮੋਬਾਇਲ ਤੇ ਉਸਾਰੀ ਖ਼ੇਤਰ 'ਚ ਕਿੰਨਾ ਹੋਇਆ ਵਿਕਾਸ

ਭਾਰਤ ਦੀ ਜੀਡੀਪੀ ਛੇ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇੱਕ ਸਾਲ ’ਚ ਇਹ 8% ਤੋਂ ਘੱਟ ਕੇ 5% ’ਤੇ ਆ ਗਈ।

ਭਾਰਤ ਦੀ ਵਿਕਾਸ ਦਰ ਵਿਚ ਖ਼ੇਤੀ ਖ਼ੇਤਰ, ਆਟੋਮੋਬਾਇਲ ਤੇ ਉਸਾਰੀ ਖ਼ੇਤਰ ਦਾ ਅਹਿਮ ਯੋਗਦਾਨ ਹੈ। ਮਾਹਿਰ ਕੀ ਕਹਿੰਦੇ ਹਨ, ਇਹ ਵੀਡੀਓ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)