ਪੰਜਾਬ ਪੁਲਿਸ ਤੇ PNB ਦੀਆਂ ਹਾਕੀ ਟੀਮਾਂ ਵਿਚਾਲੇ ਚੱਲੀਆਂ ਹਾਕੀਆਂ!

ਵੀਡੀਓ ਕੈਪਸ਼ਨ, ਪੰਜਾਬ ਪੁਲਿਸ ਤੇ PNB ਦੀਆਂ ਹਾਕੀ ਟੀਮਾਂ ਵਿਚਾਲੇ ਚੱਲੀਆਂ ਹਾਕੀਆਂ!

ਹਾਕੀ ਦੇ ਮੈਦਾਨ ’ਤੇ ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਵਿਚਾਲੇ ਹਾਕੀਆਂ ਹੀ ਚੱਲ ਪਈਆਂ।

ਦਿੱਲੀ ’ਚ ਨਹਿਰੂ ਕੱਪ ਦੇ ਫ਼ਾਈਨਲ ਦੌਰਾਨ ਝਗੜਾ ਹੋਇਆ।

ਅਧਿਕਾਰੀ ਤਫ਼ਤੀਸ਼ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)