ਔਰਤਾਂ ਜੋ ਕਬਾਇਲੀ ਖਾਣੇ ਨੂੰ ਕਰ ਰਹੀਆਂ ਮਸ਼ਹੂਰ

ਵੀਡੀਓ ਕੈਪਸ਼ਨ, ਔਰਤਾਂ ਜੋ ਕਬਾਇਲੀ ਖਾਣੇ ਨੂੰ ਕਰ ਰਹੀਆਂ ਮਸ਼ਹੂਰ

ਗੁਜਰਾਤ ਦੇ ਸੂਰਤ ਤੋਂ 150 ਕਿਲੋਮੀਟਰ ਦੂਰ ਦਾਂਗ ਨਾਮ ਦਾ ਇੱਕ ਕਬਾਇਲੀ ਜ਼ਿਲ੍ਹਾ ਹੈ। ਇਹ ਖੇਤਰ ਕਬਾਇਲੀ ਭੋਜਨ ਲਈ ਮਸ਼ਹੂਰ ਹੈ। ਸੈਲਾਨੀ ਇੱਥੇ ਕਬਾਇਲੀ ਔਰਤਾਂ ਵਲੋਂ ਚਲਾਏ ਜਾ ਰਹੇ ਹੋਟਲ ਨਾਹਿਰੀ ਵਿਚ ਭੋਜਨ ਦਾ ਮਜ਼ਾ ਲੈ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)