ਲੱਕੜ ਦੇ ਖਿਡੌਣਿਆਂ ਨੂੰ ਮੁੜ ਜਿਉਂਦਾ ਕਰਦੀਆਂ ਔਰਤਾਂ

ਵੀਡੀਓ ਕੈਪਸ਼ਨ, ਲੱਕੜ ਦੇ ਖਿਡੌਣੇ ਬਣਾਉਂਦੀਆਂ ਔਰਤਾਂ

ਹਾਲ ਹੀ ਵਿੱਚ ਭਾਰਤ ਵਿੱਚ ਲੱਕੜ ਦੇ ਖਿਡੌਣਿਆਂ ਦੀ ਮੰਗ ਵਧੀ ਹੈ। ਕਰਨਾਟਕ ਦੇ ਚੰਨਾਪਟਨਾ ਵਿੱਚ ਇਹ ਖਿਡੌਣੇ ਬਣਾਏ ਜਾਂਦੇ ਹਨ। ਔਰਤਾਂ ਹਾਲ ਦੇ ਸਾਲਾਂ ਵਿੱਚ ਇਸ ਸਨਅਤ ਨਾਲ ਵੱਡੀ ਗਿਣਤੀ ਵਿੱਚ ਜੁੜੀਆਂ ਹਨ।

ਰਿਪੋਰਟ: ਜਗਦੀਪ ਚੀਮਾ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)