ਪ੍ਰਦੂਸ਼ਣ ਤੋਂ ਖੁਦ ਨੂੰ ਕਿਵੇਂ ਬਚਾਈਏ?

ਵੀਡੀਓ ਕੈਪਸ਼ਨ, ਡਾ. ਆਸ਼ੀਸ਼ ਨਾਲ ਗੱਲਬਾਤ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਹੈੱਡ ਆਫ ਮੈਡੀਸਿਨ ਡਾ. ਆਸ਼ੀਸ਼ ਨੇ ਪ੍ਰਦੂਸ਼ਣ ਨਾਲ ਹੁੰਦੇ ਨੁਕਸਾਨਾਂ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ, ਕਿਵੇਂ ਇਸ ਪ੍ਰਦੂਸ਼ਣ ਤੋਂ ਖੁਦ ਨੂੰ ਬਚਾਈਏ।

ਰਿਪੋਰਟ: ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)