ਸੁਲਤਾਨਪੁਰ ਲੋਧੀ: 15 ਲੱਖ ਲੋਕਾਂ ਦੇ ਆਉਣ-ਜਾਣ ਲਈ ਕਿਹੋ ਜਿਹੀਆਂ ਤਿਆਰੀਆਂ

ਵੀਡੀਓ ਕੈਪਸ਼ਨ, ਸੁਲਤਾਨਪੁਰੀ ਲੋਧੀ: ਆਵਾਜਾਈ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਵੱਡੀ ਚੁਣੌਤੀ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਪ੍ਰਸ਼ਾਸਨ ਦੀ ਤਿਆਰੀ ਬਾਰੇ

ਆਈਜੀ ਨੌਨਿਹਾਲ ਸਿੰਘ (ਜਲੰਧਰ ਰੇਂਜ) ਨਾਲ ਗੱਲਬਾਤ ਕੀਤੀ।

ਸਮਾਗਮਾਂ ਦੌਰਾਨ ਪ੍ਰਸ਼ਾਸਨ ਲਈ ਟ੍ਰੈਫ਼ਿਕ ਇੱਕ ਵੱਡਾ ਚੈਲੇਂਜ ਹੈ ਅਤੇ ਪਾਰਕਿੰਗ ਦੀ ਵਿਵਸਥਾ ਸ਼ਹਿਰ ਤੋਂ ਬਾਹਰ ਕੀਤੀ ਗਈ ਹੈ। ਬਜ਼ੁਰਗਾਂ, ਬੱਚੇ ਅਤੇ ਔਰਤਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)