ਬਾਬਾ ਨਾਨਕ ਨਾਲ ਸਬੰਧਤ ਸੁਲਤਾਨਪੁਰ ਲੋਧੀ ਦੇ 5 ਇਤਿਹਾਸਕ ਸਥਾਨ
ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਨੇ ਆਪਣੀ ਮੁਢਲੀ ਜਵਾਨੀ ਦੇ ਸਾਲ ਬਿਤਾਏ ਸਨ, ਇੱਥੇ ਗੁਰੂ ਸਾਹਿਬ ਨੇ ਨੌਕਰੀ ਕੀਤੀ ਤੇ ਸਿੱਖੀ ਦਾ ਮੂਲ ਮੰਤਰ ਵੀ ਉਚਾਰਿਆ।
ਬੀਬੀਸੀ ਪੰਜਾਬੀ ਲਈ ਇਤਿਹਾਸਕਾਰ ਹਰਜੇਸ਼ਵਰ ਸਿੰਘ ਨੇ ਇੱਥੋਂ ਦੇ ਇਤਿਹਾਸਕ ਸਥਾਨਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ।
(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ: ਨਿਮਿਤ)