ਕਸ਼ਮੀਰ: 'ਚੱਲੇ ਤਾਂ ਹਾਂ, ਪਰ ਵਾਪਿਸ ਆਉਣ ਦਾ ਪਤਾ ਨਹੀਂ'
ਪੰਜਾਬ ਤੋਂ ਮਾਲ ਕੇ ਭਾਰਤ ਸ਼ਾਸਿਤ ਕਸ਼ਮੀਰ ਜਾਂਦੇ ਅਤੇ ਸ਼੍ਰੀਨਗਰ ਤੋਂ ਮਾਲ ਲੈ ਕੇ ਪੰਜਾਬ ਆਉਂਦੇ ਟਰੱਕ ਡਰਾਈਵਰਾਂ ਦੇ ਦਿਲਾਂ ਵਿੱਚ ਕਾਫ਼ੀ ਡਰ ਹੈ।
ਡਰਾਈਵਰਾਂ ਦਾ ਕਹਿਣਾ ਹੈ ਕਿ ਧਾਰਾ 370 ਹਟਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਕਾਫ਼ੀ ਅਸਰ ਪਿਆ ਹੈ।
ਡਰਾਈਵਰਾਂ ਨੂੰ ਪੰਜਾਬ ਅਤੇ ਕਸ਼ਮੀਰ ਵਿੱਚ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੇ ਸੁਣਾਈ ਆਪਣੀ ਹੱਡਬੀਤੀ।
ਰਿਪੋਰਟ: ਗੁਰਪ੍ਰੀਤ ਚਾਵਲਾ
ਐਡਿਟ: ਰਾਜਨ ਪਪਨੇਜਾ