ਹਰਿਆਣਾ ਚੋਣ ਨਤੀਜੇ: ‘ਦੁਸ਼ਯੰਤ ਚੌਟਾਲਾ ਕਿੰਗਮੇਕਰ ਨਹੀਂ, ਕਿੰਗ ਬਣਨਾ ਚਾਹੁੰਦੇ ਹਨ’

ਵੀਡੀਓ ਕੈਪਸ਼ਨ, ਹਰਿਆਣਾ ਚੋਣ ਨਤੀਜੇ: ‘ਦੁਸ਼ਯੰਤ ਚੌਟਾਲਾ ਕਿੰਗਮੇਕ ਨਹੀਂ, ਕਿੰਗ ਬਣਨਾ ਚਾਹੁੰਦੇ ਹਨ’

ਹਰਿਆਣਾ ਚੋਣ ਨਤੀਜਿਆਂ ਦੇ ਹੁਣ ਤੱਕ ਦੇ ਰੁਝਾਨਾਂ 'ਤੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨਾਲ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)