‘ਪੰਜਾਬ ਛੱਡ ਕੇ ਗਏ, ਮੈਕਸੀਕੋ ਨੇ ਮੁੜ ਉਸੇ ਨਰਕ ’ਚ ਭੇਜ ਦਿੱਤਾ’: ਡਿਪੋਰਟ ਹੋਏ ਮੁੰਡਿਆਂ ਨੇ ਦੱਸੀ ਹੱਡਬੀਤੀ
ਮੈਕਸੀਕੋ-ਅਮਰੀਕਾ ਦੀ 3,155 ਕਿਲੋਮੀਟਰ ਦੀ ਸਰਹੱਦ ਹੈ, ਜਿਸ ਨੂੰ ਪਾਰ ਕਰ ਕੇ ਇਹ ਪਰਵਾਸੀ ਆਬਾਦੀ ਨਾਲ ਰਲ ਕੇ ਗਾਇਬ ਹਨ ਦੀ ਕੋਸ਼ਿਸ਼ ਕਰਦੇ ਹਨ ਜਾਂ ਗਰੀਬੀ, ਤਸ਼ੱਦਦ ਵਰਗੇ ਕਿਸੇ ਆਧਾਰ ’ਤੇ ਪਨਾਹ ਮੰਗਦੇ ਹਨ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਦੀਪਕ ਕੁਮਾਰ; ਐਡਿਟ: ਰਾਜਨ ਪਪਨੇਜਾ