ਹਰਸ਼ਦੀਪ ਅਹੂਜਾ ਨੇ ਇੰਜੀਨੀਅਰ ਤੋਂ YouTuber ਬਣਨ ਪਿੱਛੇ ਇਹ ਕਾਰਨ ਦੱਸਿਆ
ਹਰਸ਼ਦੀਪ ਅਹੂਜਾ ਨੇ ਪੜ੍ਹਾਈ ਇੰਜੀਨੀਅਰਿੰਗ ਦੀ ਕੀਤੀ ਹੈ ਤੇ ਆਈਟੀ ਕੰਪਨੀ ਵਿੱਚ ਨੌਕਰੀ ਵੀ ਕੀਤੀ ਹੈ। ਹਰਸ਼ਦੀਪ ਨੇ ਆਪਣੀ ਵੀਡੀਓ ਬਣਾਉਣ ਦੇ ਤਰੀਕੇ, ਵਿਸ਼ੇ ਦੀ ਚੋਣ ਤੇ ਹੋਰ ਵਿਸ਼ਿਆਂ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।
ਹਰਸ਼ਦੀਪ ਹੁਣ ਸੋਸ਼ਲ ਮੀਡੀਆ ਉੱਤੇ ਇੱਕ ਜਾਣਿਆ ਪਛਾਣਿਆ ਨਾਂ ਬਣ ਚੁੱਕੇ ਹਨ। ਕੰਟੇਟ ਤਿਆਰ ਕਰਨਾ, ਉਸ ਬਾਰੇ ਜਾਣਕਾਰੀ ਇਕੱਠੀ ਕਰਨੀ ਅਤੇ ਤਕਨੀਕੀ ਗਿਆਨ ਹਾਸਿਲ ਕਰਨ ਤੋਂ ਬਾਅਦ ਹੀ ਹਰਸ਼ਦੀਪ ਕਾਮਯਾਬ ਹੋਏ ਹਨ।
ਤੁਸੀਂ ਵੀ ਹਰਸ਼ਦੀਪ ਵਾਂਗ ਆਪਣੀ ਦੁਨੀਆਂ ਨੂੰ ਹੋਰ ਬਿਹਤਰ ਬਣਾ ਸਕਦੇ ਹੋ।
ਆਪਣੀਆਂ ਪ੍ਰਾਪਤੀਆਂ ਨੂੰ ਦਿਖਾਉਣ ਅਤੇ ਦੁਨੀਆਂ ਨੂੰ ਪ੍ਰੇਰਿਤ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ! ਜਿਵੇਂ ਕਿ ਹਰਸ਼ਦੀਪ ਅਹੂਜਾ ਨੂੰ ਹੀ ਦੇਖ ਲਵੋ, ਜੇਕਰ ਤੁਸੀਂ ਵੀ ਆਪਣੀ ਦੁਨੀਆਂ ਨੂੰ ਹੋਰ ਵੀ ਬਿਹਤਰ ਬਣਾਇਆ ਹੈ ਜਾਂ ਕਿਸੇ ਨੂੰ ਜਾਣਦੇ ਹੋ ਜਿਸ ਨੇ ਅਜਿਹਾ ਕੀਤਾ ਹੈ, ਤਾਂ ਹੇਠਾਂ ਦਿੱਤੇ ਵੇਰਵਿਆਂ ਸਮੇਤ ਇਸ ਈਮੇਲ ਪਤੇ [email protected] 'ਤੇ ਸਾਡੇ ਨਾਲ ਸੰਪਰਕ ਕਰੋ:
ਤੁਹਾਡਾ ਪੂਰਾ ਨਾਮ:
ਉਮਰ:
ਤੁਸੀਂ ਕਿਸ ਨੂੰ ਨਾਮਜ਼ਦ ਕਰ ਰਹੇ ਹੋ?: ਖੁਦ ਨੂੰ/ਕਿਸੇ ਹੋਰ ਨੂੰ
ਜੇ ਕਿਸੇ ਹੋਰ ਨੂੰ ਕਰ ਰਹੇ ਹੋ, ਤਾਂ ਤੁਹਾਡਾ ਉਸ ਵਿਅਕਤੀ ਨਾਲ ਕੀ ਰਿਸ਼ਤਾ ਹੈ:
ਆਪਣੀ ਪ੍ਰੇਰਣਾਮਈ ਕਹਾਣੀ ਨੂੰ ਸਾਂਝਾ ਕਰੋ:
ਸਾਡੀ ਸੰਪਾਦਕੀ ਟੀਮ ਵੱਲੋਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸੰਪਰਕ ਵੇਰਵੇ:

ਤਸਵੀਰ ਸਰੋਤ, Harshdeep/fb