ਕਸ਼ਮੀਰ ਦੇ ਸ਼ੋਪੀਆਂ 'ਚ ਪੰਜਾਬੀ ਵਪਾਰੀ ਇੰਝ ਜਾਨ ਬਚਾ ਕੇ ਭੱਜੇ .
ਸ਼ੋਪੀਆਂ ਵਿੱਚ 16 ਅਕਤੂਬਰ ਨੂੰ ਅੱਤਵਾਦੀਆਂ ਨੇ ਅਬੋਹਰ ਦੇ ਸੇਬ ਵਪਾਰੀ ਚਰਨਜੀਤ ਦਾ ਕਤਲ ਕੀਤਾ ਸੀ। ਇਸ ਘਟਨਾ ਵਿੱਚ ਇੱਕ ਵਪਾਰੀ ਜ਼ਖ਼ਮੀ ਵੀ ਹੋਇਆ ਸੀ। ਹੁਣ ਪੰਜਾਬ ਦੇ ਸੇਬ ਵਪਾਰੀ ਜੰਮੂ-ਕਸ਼ਮੀਰ ਜਾਣ ਤੋਂ ਡਰ ਰਹੇ ਹਨ।
ਰਿਪੋਰਟ: ਗੁਰਦਰਸ਼ਨ ਸਿੰਘ ਸੰਧੂ