#Mental Health ਕਿਵੇਂ ਡਿਪਰੈਸ਼ਨ ਦਾ ਸਾਹਮਣਾ ਕਰਦੀ ਹੈ ਟੀਵੀ ਅਦਾਕਾਰਾ ਚਾਹਤ ਖੰਨਾ

ਜਦੋਂ ਡਿਪਰੈਸ਼ਨ ਵਿੱਚ ਹੋਵੋ ਤਾਂ ਕਿਉਂ ਜ਼ਰੂਰੀ ਹੈ ਲੋਕਾਂ ਨਾਲ ਗੱਲ ਕਰਨਾ ਤੇ ਆਪਣੇ ਆਪ ਨੂੰ ਜ਼ਿਆਦਾ ਤਰ ਕੰਮਾਂ ਨਾਲ ਜੋੜ ਕੇ ਰੱਖਣਾ। ਜਾਣੋ ਕਿਵੇਂ ਆਪਣੇ ਡਿਪਰੈਸ਼ਨ ਨਾਲ ਜੁਝਦੀ ਹੈ ਟੀਵੀ ਅਦਾਕਾਰਾ - ਚਾਹਤ ਖੰਨਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)