ਨੋਬਲ ਪੁਰਸਕਾਰ ਜੇਤੂ ਬੈਨਰਜੀ ਦੇ ਫਾਰਮੂਲੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੇ ਨੇ ਲੱਖਾਂ
ਅਰਥ-ਸ਼ਾਸਤਰ ’ਚ ਨੋਬਲ ਪੁਰਸਕਾਰ ਜੇਤੂ ਪਤੀ-ਪਤਨੀ, ਅਭਿਜੀਤ ਬੈਨਰਜੀ ਤੇ ਐਸਟਰ ਡੂਫ਼ਲੋ, ਦਾ ਪੰਜਾਬ ’ਤੇ ਵੀ ਅਸਰ ਹੈ।
ਉਨ੍ਹਾਂ ਦੀ ਰਿਸਰਚ ’ਤੇ ਆਧਾਰਤ ਯੋਜਨਾ ਨਾਲ ਬਿਜਲੀ-ਪਾਣੀ ਦੀ ਬਚਤ ਤੇ ਕਿਸਾਨਾਂ ਨੂੰ ਆਮਦਨ ਹੋ ਰਹੀ ਹੈ।
ਉਂਝ ਪੰਜਾਬ ’ਚ ਖੇਤੀ ਲਈ ਬਿਜਲੀ ਮੁਫ਼ਤ ਹੈ, ਫਿਰ ਇਹ ਯੋਜਨਾ ਕੀ ਹੈ?
ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ