ਤਮਿਲਨਾਡੂ ਦੇ ਮਾਮੱਲਾਪੁਰਮ ਬੀਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੂੜਾ ਚੁੱਕਦੇ ਹੋਏ
ਭਾਰਤ ਅਤੇ ਚੀਨ ਵਾਰਤਾ ਲਈ ਮੋਦੀ ਤਮਿਲਨਾਡੂ ਦੇ ਮਹਾਬਲੀਪੁਰਮ ਗਏ ਹੋਏ ਹਨ ਅਤੇ ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਭਾਰਤ ਦੌਰੇ ’ਤੇ ਹਨ।
ਮਾਮੱਲਾਪੁਰਮ ਬੀਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੂੜਾ ਚੁੱਕਦੇ ਹੋਏ ਵੀਡੀਓ ਟਵੀਟ ਕਰਕੇ ਸਾਰਿਆਂ ਨੂੰ ਸਾਫ਼਼-ਸਫ਼ਾਈ ਲਈ ਪ੍ਰੇਰਿਆ।