ਰੇਖਾ ਕੁੜੀਆਂ ਲਈ ਸਭ ਤੋਂ ਚੰਗਾ ਡਾਇਰੈਕਟਰ ਕਿਸ ਨੂੰ ਮੰਨਦੀ ਸੀ
ਅਦਾਕਾਰਾ ਰੇਖਾ ਨੇ 1986 ਵਿੱਚ ਬੀਬੀਸੀ ਨੂੰ ਲੰਡਨ ’ਚ ਇਹ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ’ਚ ਉਨ੍ਹਾਂ ਨੇ ਫ਼ਿਲਮਾਂ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜਰਬੇ ਸਾਂਝੇ ਕੀਤੇ।
ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਮਹਿੰਦੀ ਹਸਨ ਦੀ ਇੱਕ ਗਜ਼ਲ ਵੀ ਗਾਈ ਸੀ।