RSS ਮੁਖੀ ਮੋਹਨ ਭਾਗਵਤ ਨੇ ਕਿਹਾ ਲਿੰਚਿੰਗ ਸ਼ਬਦ ਭਾਰਤ 'ਤੇ ਥੋਪਿਆ ਗਿਆ ਹੈ

RSS ਮੁਖੀ ਮੋਹਨ ਭਾਗਵਤ ਨੇ ਨਾਗਪੁਰ ’ਚ ਦੁਸ਼ਹਿਰੇ ਮੌਕੇ ਭਾਸ਼ਣ ’ਚ ਕਸ਼ਮੀਰ ਮੁੱਦੇ ਉੱਤੇ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਮੌਬ ਲਿੰਚਿੰਗ ਬਾਰੇ ਆਪਣੇ ਵਿਚਾਰ ਰੱਖੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)