ਹਰਿਆਣਾ ਚੋਣਾਂ: ਪਤਾ ਹੈ ਸਰਕਾਰ ਨਹੀਂ ਬਣਾ ਸਕਦੇ, ਫਿਰ ਚੋਣ ਮੈਦਾਨ ਕਿਉਂ ਉਤਰੀ ਯੋਗੇਂਦਰ ਯਾਦਵ ਦੀ ਪਾਰਟੀ

ਵੀਡੀਓ ਕੈਪਸ਼ਨ, ਸਾਨੂੰ ਪਤਾ ਹੈ ਅਸੀਂ ਸਰਕਾਰ ਨਹੀਂ ਬਣਾ ਸਕਦੇ: ਯੋਗੇਂਦਰ ਯਾਦਵ

ਸਵਰਾਜ ਇੰਡਿਆ ਪਾਰਟੀ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਨਹੀਂ ਬਣਾ ਸਕਦੀ। 28 ਉਮੀਦਵਾਰ ਪਾਰਟੀ ਵਲੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ 21 ਅਕਤੂਬਰ ਨੂੰ ਆਪਣੀ ਕਿਸਮਤ ਅਜਮਾਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)