ਨਵਨੀਤ ਕੌਰ ਰਾਣਾ: ਮਹਾਰਾਸ਼ਟਰ ਦੀ ਪੰਜਾਬੀ MP ਜੋ ਤੇਲਗੂ ਫ਼ਿਲਮਾਂ ਦੀ ਸਟਾਰ ਰਹੀ

ਮਹਾਰਾਸ਼ਟਰ ਤੋਂ ਆਜ਼ਾਦ ਐੱਮਪੀ ਨਵਨੀਤ ਕੌਰ ਰਾਣਾ ਕਈ ਭਾਸ਼ਾਵਾਂ ਬੋਲ ਲੈਂਦੇ ਹਨ।

ਉਨ੍ਹਾਂ ਨੇ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਅਤੇ ਦੱਖਣ ਭਾਰਤੀ ਫ਼ਿਲਮਾਂ ਰਾਹੀਂ ਖਾਸ ਤੌਰ ’ਤੇ ਨਾਮਣਾ ਖੱਟਿਆ। ਉਨ੍ਹਾਂ ਨਾਲ ਕੁਝ ਚੋਣਵੀਆਂ ਗੱਲਾਂ, ਇੱਕ ਛੋਟੀ ਜਿਹੀ ਮੁਲਾਕਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)