13 ਮੌਤਾਂ ਰੋਜ਼ਾਨਾ: ਪੰਜਾਬ ’ਚ ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ?
ਇੱਕ ਨਵੀਂ ਰਿਪੋਰਟ ਆਈ ਹੈ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 13 ਲੋਕ ਸੜਕ ਹਾਦਸਿਆਂ ’ਚ ਮਰ ਜਾਂਦੇ ਹਨ। ਰਿਪੋਰਟ ਵਿੱਚ ਸੜਕ ਹਾਦਸਿਆਂ ਨਾਲ ਜੁੜੇ ਅਹਿਮ ਅੰਕੜੇ ਹਨ ਜਿਸ ਜ਼ਰੀਏ ਸੜਕ ਹਾਦਸਿਆਂ ਦੇ ਕਾਰਨਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਆਓ ਵੇਖੀਏ ਇਸ ਰਿਪੋਰਟ ਦੇ ਨੰਬਰ ਕੀ ਕਹਿੰਦੇ ਹਨ।