ਪੰਜਾਬ ’ਚ ਡਰੋਨ ਦੀ ਚਰਚਾ: ਜਾਣੋ ਕੀ ਹਨ ਨਿਯਮ
ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਤਰਨਤਾਰਨ ਜ਼ਿਲ੍ਹੇ ’ਚ ਫੜੇ ਗਏ ਹਥਿਆਰ ਪਾਕਿਸਤਾਨ ਵੱਲੋਂ ਡਰੇਨ ਰਾਹੀਂ ਪਹੁੰਚਾਏ ਗਏ ਸਨ।
ਡਰੋਨ ਨੂੰ ਹਰੇ ਸਮੇਂ ਹਰ ਥਾਂ ’ਤੇ ਨਹੀਂ ਉਡਾਇਆ ਜਾ ਸਕਦਾ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਕੁਝ ਨਿਯਮ ਬਣਾਏ ਗਏ ਹਨ ਜਿਹੜੇ 1 ਦਸੰਬਰ 2018 ਤੋਂ ਲਾਗੂ ਹੋਏ ਹਨ। ਜਾਣੋ ਉਨ੍ਹਾਂ ਨਿਯਮਾਂ ਬਾਰੇ
ਵੀਡੀਓ: ਪ੍ਰੀਅੰਕਾ ਧੀਮਾਨ/ਰਾਜਨ ਪਪਨੇਜਾ