ਪੰਜਾਬ ’ਚ ਡਰੋਨ ਰਾਹੀਂ ‘ਪਾਕਿਸਤਾਨ ਤੋਂ ਹਥਿਆਰਾਂ ਦੀ ਡਿਲੀਵਰੀ’ ਬਣੀ ਵੱਡੀ ਚੁਣੌਤੀ
ਪੰਜਾਬ ਵਿੱਚ ਤਰਨ ਤਾਰਨ ਦੀ ਇੱਕ ਹਾਲੀਆ ਘਟਨਾ ਨੇ ਨਵਾਂ ਸੁਰੱਖਿਆ ‘ਚੈਲੇਂਜ’ ਪੇਸ਼ ਕੀਤਾ ਹੈ। ਕੀ ਹੈ ਪੂਰਾ ਮਸਲਾ, ਦੱਸ ਰਹੇ ਹਨ ਚੰਡੀਗੜ੍ਹ ਤੋਂ ਅਰਵਿੰਦ ਛਾਬੜਾ; ਨਾਲ ਹੀ ਦੇਖੋ ਕਿ ਪੁਲਿਸ ਮੁਖੀ ਨੇ ਅੰਮ੍ਰਿਤਸਰ ਵਿੱਚ ਕੀ ਕਿਹਾ।