ਕਸ਼ਮੀਰ 'ਚ ਪਾਬੰਦੀਆਂ ਕਾਰਨ ਨੌਜਵਾਨਾਂ ਦੀ ਰੋਜ਼ੀ-ਰੋਟੀ ਤੇ ਪੜ੍ਹਾਈ 'ਤੇ ਕੀ ਅਸਰ ਪੈ ਰਿਹਾ ਹੈ
ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਧਾਰਾ 370 ਤਹਿਤ ਮਿਲਿਆ ਖਾਸ ਦਰਜਾ ਖ਼ਤਮ ਕੀਤੇ ਜਾਣ ਤੋਂ ਡੇਢ ਮਹੀਨੇ ਬਾਅਦ ਵੀ ਇੰਟਰਨੈੱਟ ਤੇ ਮੋਬਾਈਲ ਫ਼ੋਨ ਬੰਦ ਹਨ। ਲੈਂਡਲਾਈਨ ਵੀ ਕੁਝ ਹੀ ਚੱਲਣ ਲੱਗੇ ਹਨ । ਇਸ ਸਭ ਦਾ ਅਸਰ ਪੈ ਰਿਹਾ ਹੈ ਕੰਮਕਾਜ 'ਤੇ।