ਕੀ ਭਾਰਤ ’ਚ ਪਨਾਹ ਧਰਮ ਦੇ ਆਧਾਰ ’ਤੇ ਮਿਲਦੀ ਹੈ?
ਜੇ ਕੋਈ ਵਿਅਕਤੀ ਭਾਰਤ ਆ ਕੇ ਕਹੇ ਕਿ ਮੈਨੂੰ ਆਪਣੇ ਮੁਲਕ ਵਿੱਚ ਖਤਰਾ ਹੈ ਤੇ ਮੈਨੂੰ ਪਨਾਹ ਦਿਓ, ਤਾਂ ਕਿਸ ਆਧਾਰ ’ਤੇ ਫ਼ੈਸਲਾ ਹੁੰਦਾ ਹੈ?
ਹਾਲ ਹੀ ਵਿੱਚ ਇਹ ਸਭ ਚਰਚਾ ’ਚ ਹੈ ਕਿਉਂਕਿ ਬਲਦੇਵ ਕੁਮਾਰ ਨਾਂ ਦੇ ਇੱਕ ਸਿੱਖ ਆਗੂ ਆਪਣੇ ਮੁਲਕ ਪਾਕਿਸਤਾਨ ਤੋਂ ਭਾਰਤ ਪਹੁੰਚ ਕੇ ਪਨਾਹ ਮੰਗ ਰਹੇ ਹਨ।
ਇਹ ਵੀ ਵੇਖੀਏ — ਕੀ ਭਾਰਤੀ ਵੀ ਕਿਸੇ ਹੋਰ ਮੁਲਕ ਵਿੱਚ ਪਨਾਹ ਲੈਣ ਜਾਂਦੇ ਹਨ?
ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ