‘MBA ਮੁੰਡਿਆਂ ਨੂੰ ਚਪੜਾਸੀ ਲਗਾ ਕੇ ਵਾਹਵਾਹੀ ਲੈ ਰਹੇ ਖੱਟਰ’
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਪਾਰਟੀ ਨੇ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾ ਕੇ ਫਿਲਹਾਲ ਖਾਨਾਜੰਗੀ ਨੂੰ ਰੋਕਣ ਦਾ ਕੰਮ ਕੀਤਾ ਹੈ।
ਹੁੱਡਾ ਨੇ ਇਸ ਇੰਟਰਵਿਊ ਵਿੱਚ ਕਈ ਸਵਾਲ ਦੇ ਜਵਾਬ ਦਿੱਤੇ ਅਤੇ ਆਉਂਦੀਆਂ ਚੋਣਾਂ ਲਈ ਰਣਨੀਤੀ ਬਾਰੇ ਵੀ ਦੱਸਿਆ।