PU Elections: SOI ਨੇ ਜਿੱਤਿਆ ਪ੍ਰਧਾਨਗੀ ਦਾ ਅਹੁਦਾ

ਵੀਡੀਓ ਕੈਪਸ਼ਨ, PU Elections: SOI ਨੇ ਜਿੱਤਿਆ ਪ੍ਰਧਾਨਗੀ ਦਾ ਅਹੁਦਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਈਆਂ ਕੌਂਸਲ ਚੋਣਾਂ ਵਿੱਚ SOI ਨੇ ਪ੍ਰਧਾਨਗੀ ਦਾ ਅਹੁਦਾ ਜਿੱਤ ਲਿਆ ਹੈ। ਬਾਕੀ ਤਿੰਨ ਅਹੁਦਿਆਂ ’ਤੇ ਜਿੱਤ NSUI ਨੇ ਹਾਸਿਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰਿਪੋਰਟ: ਨਵਦੀਪ ਕੌਰ ਗਰੇਵਾਲ

ਸ਼ੂਟ; ਗੁਲਸ਼ਨ ਕੁਮਾਰ