ਬਟਾਲਾ: ‘ਕੰਧ ਉੱਤੇ ਭਾਬੀ ਤੇ ਭਤੀਜੇ ਦਾ ਖੂਨ ਅਜੇ ਵੀ ਲੱਗਿਆ ਹੋਇਆ ਹੈ’

ਵੀਡੀਓ ਕੈਪਸ਼ਨ, ਬਟਾਲਾ: ‘ਕੰਧ ਉੱਤੇ ਭਾਬੀ ਤੇ ਭਤੀਜੇ ਦਾ ਖੂਨ ਅਜੇ ਵੀ ਲੱਗਿਆ ਹੋਇਆ ਹੈ’

ਗੁਰਦਾਸਪੁਰ ਦੇ ਬਟਾਲਾ ਕਸਬੇ ’ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ ਕਰਕੇ ਘੱਟੋਘੱਟ 23 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਮੌਤਾਂ ਗੁਆਂਢ ਦੇ ਇੱਕ ਘਰ ਵਿੱਚ ਵੀ ਹੋਈਆਂ। ਨਾਲ ਹੀ ਲਗਦੀ ਇੱਕ ਕਾਰ ਵਰਕਸ਼ਾਪ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਜਾਣੋ ਉਸ ਵੇਲੇ ਹੋਇਆ ਕੀ ਸੀ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਸ਼ੂਟ: ਮੰਗਲਜੀਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)