ਕਸ਼ਮੀਰੀ ਲੋਕਾਂ ਦੇ ਭਾਰਤੀ ਫੌਜ ’ਤੇ ਤਸ਼ੱਦਦ ਦੇ ਇਲਜ਼ਾਮ - ਫੌਜ ਦਾ ਇਨਕਾਰ

ਵੀਡੀਓ ਕੈਪਸ਼ਨ, ਕਸ਼ਮੀਰੀ ਲੋਕਾਂ ਦੇ ਭਾਰਤੀ ਫੌਜ ’ਤੇ ਤਸ਼ੱਦਦ ਦੇ ਇਲਜ਼ਾਮ - ਫੌਜ ਦਾ ਇਨਕਾਰ

ਬੀਬੀਸੀ ਨੇ ਕਈ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਡੰਡਿਆਂ, ਤਾਰਾਂ ਨਾਲ ਕੁੱਟਿਆ ਗਿਆ ਤੇ ਬਿਜਲੀ ਦੇ ਝਟਕੇ ਵੀ ਦਿੱਤੇ ਗਏ।

ਕਈ ਪਿੰਡਾਂ ਦੇ ਲੋਕਾਂ ਨੇ ਮੈਨੂੰ ਆਪਣੇ ਜਖ਼ਮ ਵੀ ਦਿਖਾਏ ਪਰ ਬੀਬੀਸੀ ਸਰਕਾਰੀ ਅਧਿਕਾਰੀਆਂ ਤੋਂ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰ ਸਕਿਆ।

ਹਾਲਾਂਕਿ, ਭਾਰਤੀ ਫੌਜ ਦਾ ਕਹਿਣਾ ਹੈ, "ਇਲਜ਼ਾਮ ਆਧਾਰਹੀਣ ਤੇ ਬੇਬੁਨਿਆਦ ਹਨ।"

ਰਿਪੋਰਟ- ਸਮੀਰ ਹਾਸ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)