PNB ਸਣੇ 10 ਬੈਂਕਾਂ ਦਾ ਰਲੇਵਾਂ ਤੇ 6 ਸਾਲਾਂ 'ਚ GDP ਦਾ ਸਭ ਤੋਂ ਡੂੰਘਾ ਗੋਤਾ

ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਯੂਨਾਇਟਿਡ ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਪੰਜਾਬ ਨੈਸ਼ਨਲ ਬੈਂਕ ਵਿਚ ਰੇਲੇਵੇਂ ਦਾ ਐਲਾਨ ਕਰ ਦਿੱਤਾ ਹੈ।

ਭਾਰਤ ਦੀ ਵਿਕਾਸ ਦਰ 5.8 ਫ਼ੀਸਦ ਤੋਂ ਡਿੱਗ ਕੇ 5 ਫੀਸਦ ਉੱਤੇ ਪਹੁੰਚ ਗਈ ਹੈ। ਇਹ ਪਿਛਲੇ ਸਾਢੇ 6 ਸਾਲ ਵਿਚ ਸਭ ਤੋਂ ਨੀਵੇਂ ਪੱਧਰ ਦਾ ਅੰਕੜਾ ਹੈ। ਇਸ ਦਾ ਮਤਲਬ ਕੀ ਹੈ, ਇਸ ਵੀਡੀਓ ਰਾਹੀਂ ਸਮਝੋ।

ਰਿਪੋਰਟ- ਖੁਸ਼ਹਾਲ ਲਾਲੀ ਤੇ ਇੰਦਰਜੀਤ ਕੌਰ ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)