ਮਿਸ ਡੈਫ਼ ਵਰਲਡ ਬਣੀ ਵਿਦੀਸ਼ਾ ਨੂੰ ਮਿਲੋ ਤੇ ਜਾਣੋ ਉਸ ਦੇ ਸੰਘਰਸ਼ ਬਾਰੇ

ਵੀਡੀਓ ਕੈਪਸ਼ਨ, ਮਿਸ ਡੈਫ਼ ਵਰਲਡ: ਮੈਂ ਮਸ਼ੀਨ ਲਾ ਕੇ ਖੇਡਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਮੈਨੂੰ ਸੁਣਦਾ ਨਹੀਂ ਹੈ

ਮਿਸ ਡੈਫ਼ ਵਰਲਡ- ਵਿਦੀਸ਼ਾ ਬਾਲੀਆਨ ਦੇ ਪਰਿਵਾਰ ਨੂੰ 5 ਸਾਲ ਦੀ ਉਮਰ ਵਿੱਚ ਪਤਾ ਲਗਿਆ ਕਿ ਉਸ ਨੂੰ ਸੁਣਨ ਵਿੱਚ ਮੁਸ਼ਕਿਲ ਹੈ। ਵਿਦੀਸ਼ਾ ਨੇ ਖੇਡਾਂ ਵਿੱਚ ਵੀ ਕਿਸਮਤ ਅਜ਼ਮਾਈ ਪਰ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)