ਪੰਜਾਬ 'ਚ ਹੜ੍ਹ: ਭਾਖੜਾ ਦੇ ਫਲੱਡ ਗੇਟ ਕਦੋਂ ਖੋਲ੍ਹੇ ਜਾਂਦੇ ਹਨ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੀਪਕ ਕੁਾਮਰ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1988 ’ਚ ਕਰੀਬ 22 ਫੁੱਟ ਗੇਟ ਖੋਲ੍ਹੇ ਗਏ ਸਨ ਅਤੇ ਇਸ ਤੋਂ 2015 ’ਚ ਵੀ ਪਾਣੀ ਛੱਡਿਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਅਜੇ ਕੋਈ ਸੰਭਾਵਨਾ ਨਹੀਂ ਹੈ ਕਿ ਮੁੜ ਗੇਟ ਖੋਲ੍ਹ ਜਾਣ।
ਇਸ ਤੋਂ ਭਾਖੜਾ ਵਿੱਚ ਕਿਥੋਂ ਪਾਣੀ ਆਉਂਦਾ ਹੈ, ਕਿੰਨੀ ਕੁ ਸਮਰੱਥਾ ਹੈ ਤੇ ਕਦੋਂ ਖੋਲ੍ਹੇ ਜਾਂਦਾ ਹਨ ਇਸ ਦੇ ਫਲੱਡ ਗੇਟ ਇਸ ਬਾਰੇ ਜਾਣਕਾਰੀ ਲਈ ਬੀਬੀਸੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੀਪਕ ਕੁਾਮਰ ਸ਼ਰਮਾ ਨਾਲ ਕੀਤੀ ਗੱਲਬਾਤ
ਰਿਪੋਰਟ- ਨਵਦੀਪ ਕੌਰ
ਸ਼ੂਟ ਐਡਿਟ- ਗੁਲਸ਼ਨ ਕੁਮਾਰ