ਹਿਮਾਚਲ 'ਚ ਅਲਰਟ ਦੇ ਬਾਵਜੂਦ ਹੜ੍ਹਾਂ ਕਾਰਨ ਕਿਵੇਂ ਹੋਇਆ ਵੱਡਾ ਨੁਕਸਾਨ

ਵੀਡੀਓ ਕੈਪਸ਼ਨ, ਹਿਮਾਚਲ 'ਚ ਅਲਰਟ ਦੇ ਬਾਵਜੂਦ ਹੜ੍ਹਾਂ ਕਾਰਨ ਜਾਨ-ਮਾਲ ਦਾ ਵੱਡਾ ਨੁਕਸਾਨ ਕਿਵੇਂ ਹੋਇਆ

ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਹੁਣ ਖਾਸਾ ਜਾਨ-ਮਾਲ ਦਾ ਨੁਕਸਾਨ ਹੋ ਚੁੱਕਿਆ ਹੈ। ਹਿਮਾਚਲ 'ਚ ਮੌਜੂਦਾ ਸਥਿਤੀ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਬੀਬੀਸੀ ਦੀ ਖਾਸ ਗੱਲਬਾਤ।

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)