ਹਰਿਆਣਾ ’ਚ ਹਾਈ ਅਲਰਟ, ਕਰਨਾਲ ਦੇ ਕਈ ਪਿੰਡਾਂ ’ਚ ਵੜ੍ਹਿਆ ਪਾਣੀ

ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਹੜ੍ਹ ਦੇ ਹਾਲਾਤ

ਕਰਨਾਲ ਦੇ ਇੰਦਰੀ ਬਲਾਕ ਵਿੱਚ ਕਈ ਪਿੰਡਾਂ ਵਿੱਚ ਪਾਣੀ ਵੜ੍ਹ ਗਿਆ ਹੈ। ਸਿਰਸਾ ਵਿੱਚ ਲੋਕ ਹੜ੍ਹ ਦੇ ਡਰ ਕਾਰਨ ਝੋਨੇ ਦੀ ਕੱਚੀ ਫਸਲ ਨੂੰ ਵੱਢ ਰਹੇ ਹਨ।

ਰਿਪੋਰਟ: ਸਤ ਸਿੰਘ ਤੇ ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)