ਜੰਮੂ ਦੀ ਤਵੀ ਨਦੀ ’ਚ ਫਸੇ ਲੋਕਾਂ ਬਚਾਉਣ ਲਈ ਏਅਰ ਫੋਰਸ ਦਾ ਰੈਸਕਿਊ ਆਪ੍ਰੇਸ਼ਨ

ਵੀਡੀਓ ਕੈਪਸ਼ਨ, ਜੰਮੂ: ਤਵੀ ਨਦੀ ’ਚ ਫਸੇ ਲੋਕਾਂ ਨੂੰ ਬਚਾਉਣ ਦਾ ਰੈਸਕਿਊ ਆਪਰੇਸ਼ਨ ਦਾ ਵੀਡੀਓ

ਜੰਮੂ ਦੀ ਤਵੀ ਨਦੀ ’ਚ 4 ਲੋਕ ਫਸ ਗਏ ਸਨ। ਜਿਨ੍ਹਾਂ ਵਿੱਚੋਂ ਦੋ ਨੂੰ ਫੌਜ ਨੇ ਏਅਰਲਿਫ਼ਟ ਕੀਤਾ ਅਤੇ ਬਾਕੀ ਬਚੇ ਦੋ ਲੋਕਾਂ ਨੂੰ NDRF ਦੀ ਟੀਮ ਨੇ ਬਚਾਇਆ। ਪਹਿਲਾਂ ਬਚਾਅ ਕਾਰਜ ਦੌਰਾਨ ਰੱਸੀ ਟੁੱਟ ਗਈ ਸੀ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)