ਕਸ਼ਮੀਰ: ਟੈਲੀਫੋਨ-ਇੰਟਰਨੈੱਟ ਬੰਦ ਹੋਣ ਦਾ ਕਸ਼ਮੀਰ 'ਚ ਕਿਹੋ ਜਿਹਾ ਅਸਰ
ਸ੍ਰੀਨਗਰ ਦੇ ਲਲਡੇਡ ਹਸਪਤਾਲ ਵਿੱਚ ਮਰੀਜ਼ਾਂ ਨੂੰ ਲੈ ਕੇ ਪਹੁੰਚੇ ਰਿਸ਼ਤੇਦਾਰਾਂ ਨੂੰ ਕਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਸ੍ਰੀਨਗਰ ਵਿੱਚ ਕਿਸੇ ਤਰੀਕੇ ਲੋਕ ਹਸਪਤਾਲ ਮਰੀਜ਼ਾਂ ਨੂੰ ਲੈ ਕੇ ਪਹੁੰਚ ਤਾਂ ਗਏ ਹਨ ਪਰ ਉਹ ਨਾ ਤਾਂ ਆਪਣੇ ਘਰ ਸੰਪਰਕ ਕਰ ਪਾ ਰਹੇ ਹਨ ਅਤੇ ਨਾ ਹੀ ਉੱਥੋਂ ਨਿਕਲ ਪਾ ਰਹੇ ਹਨ।
ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਦੀ ਰਿਪੋਰਟ