ਟਰਾਂਸਸੈਕਸੂਅਲ ਨਾਜ਼ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਸੁੰਦਰਤਾ ਮੁਕਾਬਲਾ

ਵੀਡੀਓ ਕੈਪਸ਼ਨ, ਟਰਾਂਸਸੈਕਸੂਅਲ ਨਾਜ਼ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਸੁੰਦਰਤਾ ਮੁਕਾਬਲਾ

ਨਾਜ਼ ਜੋਸ਼ੀ 7 ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਨੇ ਛੱਡ ਦਿੱਤਾ ਸੀ ਅਤੇ ਉਨ੍ਹਾਂ ਦਾ ਮਾਮੇ ਦੇ ਘਰ ਜ਼ਿੱਲਤ ਭਰਿਆ ਬਚਪਨ ਬੀਤਿਆ।

11 ਸਾਲ ਦੀ ਉਮਰ ਵਿੱਚ ਗੈਂਗ ਰੇਪ ਹੋਇਆ। ਉਨ੍ਹਾਂ ਨੇ ਮਜ਼ਬੂਰੀ ਵਿੱਚ ਡਾਂਸ ਬਾਰ ’ਚ ਕੰਮ ਕੀਤਾ ਅਤੇ ਫਿਰ ਵੀ ਨਾਜ਼ ਨੇ ਹਿੰਮਤ ਨਹੀਂ ਹਾਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)