ਸੁਸ਼ਮਾ ਸਵਰਾਜ ਨੂੰ ਕਿਵੇਂ ਯਾਦ ਕਰ ਰਹੇ ਹਨ ਪੰਜਾਬ ਦੇ ਪਰਿਵਾਰ
ਇਰਾਕ ’ਚ ਜੰਗ ਕਰਕੇ 39 ਭਾਰਤੀ ਉੱਥੇ ਫਸ ਗਏ ਸਨ। ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਦਦ ਦੀ ਕੋਸ਼ਿਸ਼ ਕੀਤੀ। ਚਾਰ ਸਾਲ ਦੀ ਭਾਲ ਤੋਂ ਬਾਅਦ ਅਪ੍ਰੈਲ 2018 ’ਚ ਲਾਸ਼ਾਂ ਲਿਆਂਦੀਆਂ ਗਈਆਂ ਸਨ।
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਰਾਜਨ ਪਪਨੇਜਾ