‘ਜਦੋਂ ਮੈਂ ਆਪਣੇ ਘਰੋਂ ਕੱਢੀ ਗਈ, ਮੈਨੂੰ ਨਸ਼ੇ ਦੀ ਲਤ ਲੱਗ ਗਈ’
ਦੋ ਐਨਜੀਓ ਦੇ ਸਹਿਯੋਗ ਨਾਲ ਇਨ੍ਹਾਂ ਪੀੜਤ ਔਰਤਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਲਈ 7ਵੀਂ ਤੱਕ ਪਾਸ ਹੋਣਾ ਜ਼ਰੂਰੀ ਹੈ।
ਟੂਰਿਸਟ ਗਾਈਡ ਟਰੇਨਰ ਗੌਰਵ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲੋਂ ਉਨ੍ਹਾਂ ਦਾ ਨਾਮ ਬੁਲਵਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ ਸੀ ਅਤੇ ਫਿਰ ਅਸੀਂ ਸੈਸ਼ਨ ਹੀ ਉਨ੍ਹਾਂ ਦੀ ਦਿਲਚਸਪੀ ਦੇ ਹਿਸਾਬ ਨਾਲ ਰੱਖੇ।
ਇੱਕ ਟੂਰਿਸਟ ਕੋਲੋਂ ਇਹ 300-500 ਰੁਪਏ ਤੱਕ ਕਮਾ ਲੈਂਦੀਆਂ ਹਨ।
ਰਿਪੋਰਟ- ਸੂਰਿਆਂਸ਼ੀ ਪਾਂਡੇ
ਵੀਡੀਓ ਸ਼ੂਟ/ਐਡਿਟ-ਸ਼ੁਭਮ ਕੌਲ