ਸੁਸ਼ਮਾ ਸਵਰਾਜ ਨੂੰ ਇੰਝ ਯਾਦ ਕਰ ਰਹੇ ਉਨ੍ਹਾਂ ਦੇ ਕਰੀਬੀ

ਵੀਡੀਓ ਕੈਪਸ਼ਨ, ਸੁਸ਼ਮਾ ਸਵਰਾਜ ਨੂੰ ਇੰਝ ਯਾਦ ਕਰ ਰਹੇ ਉਨ੍ਹਾਂ ਦੇ ਕਰੀਬੀ

ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਲੋਕ ਵੱਖ-ਵੱਖ ਤਰੀਕਿਆਂ ਨਾਲ ਯਾਦ ਕਰ ਰਹੇ ਹਨ।

ਰਿਪੋਰਟ: ਨਵਦੀਪ ਕੌਰ, ਅਰਵਿੰਦ ਛਾਬੜਾ, ਪ੍ਰਭੂ ਦਿਆਲ ਅਤੇ ਗੁਰਪ੍ਰੀਤ ਚਾਵਲਾ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)