ਕਸ਼ਮੀਰ ਤੋਂ ਸੈਲਾਨੀ ਪਰਤ ਰਹੇ, ਸਥਾਨਕ ਵਾਸੀ ਰਾਸ਼ਨ ਜੋੜ ਰਹੇ
ਸਰਕਾਰ ਦੇ ਹੁਕਮਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੈਲਾਨੀ ਕਸ਼ਮੀਰ ਛੱਡ ਚੁੱਕੇ ਹਨ। ਇਸ ਲਈ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀ ਖ਼ਤਰੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ।ਸਥਾਨਕ ਵਾਸੀ ਭਵਿੱਖ ਲਈ ਆਪਣੇ ਕੋਲ ਸਾਮਾਨ ਇਕੱਠਾ ਕਰ ਰਹੇ ਹਨ।
ਰਿਪੋਰਟ - ਆਮਿਰ ਪੀਰਜ਼ਾਦਾ