ਰੇਮਨ ਮੈਗਸੇਸ ਐਵਾਰਡ ਜੇਤੂ ਰਵੀਸ਼ ਕੁਮਾਰ ਚਿੱਠੀਆਂ ਛਾਂਟਦੇ ਛਾਂਟਦੇ ਇੰਝ ਬਣੇ ਪੱਤਰਕਾਰ

ਵੀਡੀਓ ਕੈਪਸ਼ਨ, ਚਿੱਠੀਆਂ ਛਾਂਟਣ ਵਾਲੇ ਤੋਂ ਬਣੇ ਪੱਤਰਕਾਰ ਰਵੀਸ਼ ਕੁਮਾਰ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ

ਰੇਮਨ ਮੈਗਸੇਸੇ ਐਵਾਰਡ ਏਸ਼ੀਆ ਵਿਚ ਹੌਸਲੇ ਅਤੇ ਬਦਲਾਅਕੁੰਨ ਅਗਵਾਈ ਲਈ ਦਿੱਤਾ ਜਾਂਦਾ ਹੈ।

ਰਵੀਸ਼ ਤੋਂ ਇਲਾਵਾ 2019 ਦੇ ਮੈਗਸੇਸੇ ਐਵਾਰਡ ਲਈ ਮਿਆਂਮਾਰ ਦੇ ਸਵੇ ਵਿਨ, ਥਾਈਲੈਂਡ ਦੇ ਅੰਗਖਾਨਾ ਨੀਲਾਪਾਇਜਤ, ਫਿਲਪਾਇਨ ਦੇ ਰੇਮੁੰਡੋ ਪੁਜਾਂਤੇ ਅਤੇ ਦੱਖਣੀ ਕੋਰੀਆ ਦੇ ਕਿਮ ਜੋਂਗ-ਕੀ ਨੂੰ ਵੀ ਚੁਣਿਆ ਗਿਆ ਹੈ।

ਰਵੀਸ਼ ਕੁਮਾਰ ਨਾਲ ਖ਼ਾਸ ਗੱਲਬਾਤ।

ਰਿਪੋਰਟ- ਸਰਵਪ੍ਰਿਆ ਸਾਂਗਵਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)