ਰੈਗਿੰਗ ਕੀ ਹੈ ਅਤੇ ਕਿੱਥੇ ਕੀਤੀ ਜਾ ਸਕਦੀ ਹੈ ਸ਼ਿਕਾਇਤ
JNU ’ਚ ਜਰਮਨ ਭਾਸ਼ਾ ਪੜ੍ਹਨ ਵਾਲੇ ਇੱਕ ਵਿਦਿਆਰਥੀ ਨੇ ਪੁਲਿਸ ਨੂੰ ਰੈਗਿੰਗ ਦੀ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਮਾਮਲਾ JNU ਦੀ ਐਂਟੀ-ਰੈਗਿੰਗ ਕਮੇਟੀ ਕੋਲ ਹੈ ਅਤੇ ਫ਼ੈਸਲੇ ਦਾ ਇੰਤਜ਼ਾਰ ਹੈ।
ਕਿਸੇ ਦੂਜੇ ਵਿਦਿਆਰਥੀ ਨੂੰ ਨਿਸ਼ਾਨਾ ਬਣਾ ਕੇ ਸਰੀਰਿਕ ਜਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨਾ, ਅਪਸ਼ਬਦ ਕਹਿਣਾ, ਡਰਾਉਣਾ ਅਤੇ ਤੰਗ ਕਰਨਾ ਰੈਗਿੰਗ ਹੈ।
(ਰਿਪੋਰਟ: ਕਮਲੇਸ਼/ਦੇਵਾਸ਼ੀਸ਼)