ਕੁਵੈਤ ਤੋਂ 'ਗੁਲਾਮੀ' ਕੱਟ ਕੇ ਗੁਰਦਾਸਪੁਰ ਆਪਣੇ ਘਰ ਪਰਤੀ ਔਰਤ ਦੀ ਕਹਾਣੀ
ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਵਿਦੇਸ਼ ਵਿੱਚ ਪੈਸਾ ਕਮਾਉਣ ਗਈ ਤਿੰਨ ਬੱਚਿਆਂ ਦੀ ਮਾਂ ਕੁਵੈਤ 'ਚ ਬੰਦੀ ਬਣ ਗਈ। ਬੱਚਿਆਂ ਵੱਲੋਂ ਆਪਣੀ ਮਾਂ ਨੂੰ ਦੇਸ ਵਾਪਸ ਲਿਆਉਣ ਦੀ ਕੋਸ਼ਿਸ਼ ਆਖਿਰ ਸ਼ੁੱਕਰਵਾਰ ਨੂੰ ਸਫਲ ਹੋਈ।
ਗੁਰਦਾਸਪੁਰ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਨੇ ਕੁਵੈਤ ਭੇਜਿਆ ਸੀ। ਇਸ ਔਰਤ ਨੇ ਦੱਸਿਆ, "ਮੈਨੂੰ ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ, ਜਿਸ ਕਾਰਨ ਮੇਰੀ ਸਿਹਤ ਖਰਾਬ ਹੋ ਗਈ ਹੈ।"
ਇਹ ਵੀ ਪੜ੍ਹੋ: