ਬੋਰਿਸ ਜੌਨਸਨ ਦਾ ਕੀ ਹੈ ਲੇਖਕ ਖੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਕਨੈਕਸ਼ਨ?
ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਬੋਰਿਸ ਦਾ ਜਨਮ ਨਿਊਯਾਰਕ 'ਚ ਇੱਕ ਬਰਤਾਨਵੀ ਪਰਿਵਾਰ ’ਚ ਹੋਇਆ। ਉਨ੍ਹਾਂ ਦਾ ਭਾਰਤ ਨਾਲ ਵੀ ਰਿਸ਼ਤਾ ਹੈ। ਪੱਤਰਕਾਰ ਤੇ ਲੇਖਕ ਰਾਹੁਲ ਸਿੰਘ ਦੱਸ ਰਹੇ ਹਨ ਬੋਰਿਸ ਦੇ ਭਾਰਤ ਕਨੈਕਸ਼ਨ ਬਾਰੇ।
(ਰਿਪੋਰਟ- ਜਾਹਨਵੀ ਮੂਲੇ, ਐਡਿਟ- ਰਾਜਨ ਪਪਨੇਜਾ)