‘ਰਾਸ਼ਟਰਵਾਦੀ’ ਕੰਗਨਾ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ?

ਪੱਤਰਕਾਰਾਂ ਨਾਲ ਝਗੜੇ, ਅੰਗਰੇਜ਼ੀ ਬੋਲਣ ਵਾਲਿਆਂ ਨਾਲ ਦਿੱਕਤ, ਰਾਸ਼ਟਰਵਾਦੀ ਫ਼ਿਲਮਾਂ — ਕਈ ਮੁੱਦਿਆਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਬੀਬੀਸੀ-ਹਿੰਦੀ ਪੱਤਰਕਾਰ ਸੁਰਿਆਂਸ਼ੀ ਪਾਂਡੇ ਦਾ ਇੰਟਰਵਿਊ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)