MP ਨੁਸਰਤ ਜਹਾਂ ਨੇ ਸਿੰਦੂਰ ਤੇ ਮੰਗਲਸੂਤਰ ’ਤੇ ਸਵਾਲਾਂ ਦਾ ਦਿੱਤਾ ਜਵਾਬ
ਪੱਛਮੀ ਬੰਗਾਲ ਤੋਂ ਸੰਸਦ ਮੈਂਬਰ ਚੁਣੀ ਗਈ ਅਦਾਕਾਰਾ ਨੁਸਰਤ ਜਹਾਂ ਰੂਹੀ ਨੂੰ ਕਈ ਆਲੋਚਨਾਵਾਂ ਤੇ ਗੱਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਧਰਮ, ਸਿਆਸਤ ਤੇ ਫ਼ਿਲਮਾਂ ਤੋਂ ਸੰਸਦ ਦੇ ਸਫ਼ਰ ਬਾਰੇ ਬੀਬੀਸੀ ਨਾਲ ਖ਼ਾਸ ਗੱਲਬਾਰ ਕੀਤੀ।
ਵੀਡੀਓ: ਸ਼ਕੀਲ ਅਖ਼ਤਰ/ਤਪਸ ਮਲਿਕ