'ਕ੍ਰਿਕਟ ਸਿਰਫ ਮਰਦਾਂ ਦੀ ਖੇਡ ਨਹੀਂ ਹੈ'
ਆਜ਼ਮ ਕੈਂਪਸ ਦੇ ਖੇਡ ਨਿਰਦੇਸ਼ਕ ਗੁਲਜ਼ਾਰ ਸ਼ੇਖ਼ ਦੀ ਕਹਿਣਾ ਹੈ ਕਿ ਉਨ੍ਹਾਂ 11 ਕੁੜੀਆਂ ਤਲਾਸ਼ਣੀਆਂ ਸਨ ਪਰ ਹੁਣ ਮਹਿਲਾ ਵਿਸ਼ਵ ਕੱਪ ਤੋਂ ਬਾਅਦ ਇੱਥੇ 30 ਤੋਂ 40 ਕੁੜੀਆਂ ਹਨ। ਇਨ੍ਹਾਂ ਵਿੱਚੋਂ 11 ਕੁੜੀਆਂ ਕੱਢਣੀਆਂ ਚੁਣੌਤੀ ਹੈ।
ਰਿਪੋਰਟਰ- ਹਾਲਿਮਾ ਕੁਰੈਸ਼ੀ
ਸ਼ੂਟ- ਨਿਤਿਨ ਨਾਗਰਕਰ
ਐਡਿਟ- ਸ਼ਰਧ ਬਢੇ
ਪ੍ਰੋਡਿਊਸਰ- ਜਾਨ੍ਹਵੀ ਮੂਲੇ