ਬਜਟ 2019: ਪੰਜਾਬ ਦੀਆਂ ਔਰਤਾਂ ਬਜਟ ਤੋਂ ਕਿੰਨੀਆਂ ਸੰਤੁਸ਼ਟ?

ਵੀਡੀਓ ਕੈਪਸ਼ਨ, ਬਜਟ 2019: ਪੰਜਾਬ ਦੀਆਂ ਔਰਤਾਂ ਬਜਟ ਤੋਂ ਕਿੰਨੀਆਂ ਸੰਤੁਸ਼ਟ?

ਮੋਦੀ ਸਰਕਾਰ-2 ਦਾ ਆਮ ਬਜਟ ਪੇਸ਼ ਹੋ ਗਿਆ ਹੈ। ਬਜਟ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਔਰਤਾਂ ਜਿਨ੍ਹਾਂ ਦਾ ਜਨ ਧਨ ਯੋਜਨਾ ਅਕਾਊਂਟ ਹੈ, ਉਨ੍ਹਾਂ ਨੂੰ 5000 ਦਾ ਡਰਾਫਟ ਮਿਲੇਗਾ। ਮੁਦਰਾ ਯੋਜਨਾ ਤਹਿਤ ਔਰਤਾਂ ਨੂੰ 1 ਲੱਖ ਰੁਪਏ ਦੇ ਲੋਨ ਦੀ ਸੁਵਿਧਾ ਮਿਲ ਸਕਦੀ ਹੈ।

ਰਿਪੋਰਟ: ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)