ਬਜਟ 2019: ਜ਼ੀਰੋ ਬਜਟ ਖੇਤੀ ਬਾਰੇ ਕੀ ਸੋਚਦੇ ਹਨ ਕਿਸਾਨ?
ਮੋਦੀ ਸਰਕਾਰ-2 ਦਾ ਆਮ ਬਜਟ ਪੇਸ਼ ਹੋ ਗਿਆ ਹੈ। ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਪੜ੍ਹਿਆ। ਪਰ ਬਜਟ ਤੋਂ ਕਿਸਾਨ ਕਿੰਨੇ ਸੰਤੁਸ਼ਟ ਹਨ? ਇਸ ਬਾਰੇ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ : ਗੁਲਸ਼ਨ